ਪੰਜਾਬੀ

ਇਹ ਇੱਕ ਚੰਗਾ ਅਰੰਭ ਹੈ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਨਿਸ਼ਚਿਤ ਵਿਸ਼ਿਆਂ ਅਤੇ ਮੁੱਦਿਆਂ ਉੱਤੇ ਕੀ ਬੋਲਦੀ ਹੈ। ਇਸਦਾ ਇਹ ਅਰਥ ਨਹੀਂ ਹੈ ਕਿ ਤੁਹਾਨੂੰ ਬਾਈਬਲ ਨੂੰ ਇਸਦੀ ਪੂਰੀ ਪਿੱਠਭੂਮੀ ਵਿੱਚ ਨਹੀਂ ਪੜ੍ਹਨਾ ਚਾਹੀਦਾ ਹੈ। ਇਹ ਤਾਂ ਕੇਵਲ ਤੁਹਾਨੂੰ ਇਹੋ ਮਦਦ ਕਰੇਗੀ ਕਿ ਤੁਸੀਂ ਅਜਿਹੇ ਮੁੱਖ ਹਿੱਸਿਆਂ ਨੂੰ ਯਾਦ ਕਰੋ ਜਿਹੜੇ ਸਾਡੇ ਵਿਸ਼ਵਾਸ ਦੇ ਮੁੱਢ ਹਨ ਅਤੇ ਤੁਸੀ ਇੰਨ੍ਹਾਂ ਤੋਂ ਉਤਸਾਹ ਨੂੰ ਪ੍ਰਾਪਤ ਕਰੋ ਅਤੇ ਤੁਸੀਂ ਕੁੱਝ ਖਾਸ ਵਿਸ਼ਿਆਂ ਦੇ ਉੱਤੇ ਸਮਰੱਥਾ ਨੂੰ ਹਾਸਲ ਕਰੋ ਅਤੇ ਹੋ ਕਿ ਹੈ ਤੁਹਾਨੂੰ ਇੰਨ੍ਹਾਂ ਦੀ ਮਦਦ ਲੋੜ ਵਾਲੇ ਹਲਾਤ ਵਿੱਚ ਹੋਵੋ। ਹੇਠਾਂ ਦਿੱਤੀਆਂ ਗਈਆਂ ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਨੂੰ ਚੁਣੋ ਯਾ ਫਿਰ ਆਡੀਓ ਫਾਈਲ ਨੂੰ ਹਰੇਕ ਵਿਸ਼ੇ ਦੇ ਲਈ ਉੱਤੇ ਦਿੱਤੇ ਗਏ ਸਫੇ ਤੋਂ ਸੁਣੋ। ਹੋ ਸਕਦਾ ਹੈ ਕਿ ਤੁਸੀਂ ਸਾਰੀ ਦੀ ਸਾਰੀ ਵਿਸ਼ਾ ਸੂਚੀ ਦੀਆਂ ਫਾਈਲਾਂ ਨੂੰ ਸੁਣਨਾ ਚਾਹੋਗੇ ਜੇ ਤੁਸੀਂ ਆਡੀਓ ਆਇਤ ਵਾਲੀ ਵਿਸ਼ਾਸੂਚੀ ਨੂੰ ਵੇਖੋਗੇ।